About us

Youth Welfare Club (Regd.) Nakodar whose aim is to serve the society in one form or another and to create a healthy society. From time to time the club performs for the welfare of the society and the people The spirit of selfless service of all the members of Our Club. We have succeeded in doing the work so far but our aim is to make this caravan of public welfare bigger so that you can be our partner in our work as much as possible. We have walked the path of virtue He was able to achieve his meaningful results on his own with all the vigilant and constructive thinking partners waiting for good wishes and suggestions.

We Have Come Together to make Difference in The Lives of Local Under-Privileged communities.

Mission

Youth Welfare Club has been doing social service activities since 2010
From time to time Blood Donation Camp Medical Checkup Camp Eye Surgery Camp Ration for needy families every month Rational education for gifted children Scholarships for needy families.

Vision

Every human being has immense power of ideas, fantasies, and interests, so we should do our best to bring our abilities before others and do something to help in the best possible activities for the betterment of the world.

Youth Welfare Club (Reg .)

ਦੇਸ ਪ੍ਰਦੇਸ ਵਿੱਚ ਵਸਦੇ ਸਮੂਹ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਮਹਾਨ ਸ਼ਖ਼ਸੀਅਤਾਂ ਨੇ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ ਯੂਥ ਵੈੱਲਫੇਅਰ ਕਲੱਬ ਨੂੰ ਪੂਰਾ ਸਹਿਯੋਗ ਦੇ ਕੇ ਬੁਲੰਦੀਆਂ ਤੇ ਪਹੁੰਚਾਉਣ ਚ ਮਦਦ ਕੀਤੀ ਤੇ ਕਰ ਰਹੇ ਹੋ
ਇਹ ਕਲੱਬ ਸੰਨ 2010 ਤੋਂ ਸਮਾਜ ਸੇਵਾ ਦੇ ਉਪਰਾਲੇ ਕਰਦਾ ਆ ਰਿਹਾ ਹੈ ਜਿਸ ਵਿੱਚ ਸਮੇਂ ਸਮੇਂ ਸਿਰ ਖੂਨਦਾਨ ਕੈਂਪ ਮੈਡੀਕਲ ਚੈੱਕਅੱਪ ਕੈਂਪ ਅੱਖਾਂ ਦੇ ਆਪ੍ਰੇਸ਼ਨ ਕੈਂਪ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਪੜ੍ਹਾਈ ਵਿਚ ਹੁਸ਼ਿਆਰ ਬੱਚਿਆਂ ਨੂੰ ਸਕਾਲਰਸ਼ਿਪ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਲੋੜਵੰਦ ਹੈਂਡੀਕੈਪ ਨੂੰ ਟ੍ਰਾਈਸਾਈਕਲ ਰੁੱਖ ਲਗਾਓ ਮੁਹਿੰਮ ਸੇਵ ਵਾਟਰ ਤੇ ਸੈਮੀਨਾਰ ਲੋੜਵੰਦਾਂ ਨੂੰ ਹਰ ਹਰ ਸਾਲ ਸਿਲਾਈ ਮਸ਼ੀਨਾਂ ਵੰਡਣੀਆਂ ਪੜ੍ਹਾਈ ਵਿੱਚ ਪਹਿਲੇ ਸਥਾਨ ਲੈ ਕੇ ਆਉਣ ਵਾਲੀਆਂ ਬੱਚੀਆਂ ਨੂੰ ਸਾਈਕਲ ਦੇਣੇ ਅਤੇ ਹਰ ਸਾਲ ਲੋਹੜੀ ਧੀਆਂ ਦੀ ਪ੍ਰੋਗਰਾਮ ਕਰਵਾਉਣ ਅਤੇ ਇਸ ਮੌਕੇ ਤੇ ਵੱਖ ਵੱਖ ਖੇਤਰ ਵਿੱਚ ਆਪਣਾ ਨਾਂ ਰੌਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਧੀਆਂ ਨੂੰ ਧੀ ਪੰਜਾਬ ਦੀ ਐਵਾਰਡ ਨਾਲ ਸਨਮਾਨਤ ਕਰਨਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨੀ ਆਦਿ ਗਤੀਵਿਧੀਆਂ ਨਿਭਾ ਰਹੇ ਹਾਂ ਹਰ ਇਕ ਇਨਸਾਨ ਅੰਦਰ ਅਥਾਹ ਸ਼ਕਤੀ ਵਿਚਾਰ ਕਲਪਨਾਵਾਂ ਅਤੇ ਰੁਚੀਆਂ ਹੁੰਦੀਆਂ ਨੇ ਸੋ ਸਾਨੂੰ ਆਪਣੀਆਂ ਯੋਗਤਾਵਾਂ ਨੂੰ ਦੂਜਿਆਂ ਦੇ ਸਾਹਮਣੇ ਲਿਆ ਕੇ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਦੁਨੀਆਂ ਦਾ ਭਲਾ ਹੋ ਸਕੇ ਵੱਧ ਤੋਂ ਵੱਧ ਗਤੀਵਿਧੀਆਂ ਵਿਚ ਸਹਿਯੋਗ ਦਿੱਤਾ ਜਾ ਸਕੇ ਹਰ ਹਰ ਇੱਕ ਇਨਸਾਨ ਨੂੰ ਸਾਡਾ ਕਲੱਬ ਮੌਕਾ ਦੇ ਰਿਹਾ ਹੈ ਕਿ ਯੂਥ ਵੈੱਲਫੇਅਰ ਕਲੱਬ ਦੇ ਪਲੇਟਫਾਰਮ ਨਾਲ ਜੁੜ ਕੇ ਲੋਕ ਭਲਾਈ ਦੇ ਕੰਮਾਂ ਵਿਚ ਸਹਿਯੋਗ ਬਣਿਆ ਜਾ ਸਕੇ

Bank Details

Youth Welfare Club
Bank Name: IDBI Bank
A/C 1175 1020 0000 1304
IFSC: IBKL0001175
Branch: Nakodar

Get in Touch

Krishan Nagar, Nakodar, Punjab